Fateh Group Of Institution

Maur Road, Rampura Phul, Bathinda (Punjab, India)

Email: helpdesk@fatehgroup.in
Call US: +91-90410-35001,
35002,
35003,
35004,

Online
Admission

Apply
Scholarship

Apply
For Job

Placement
Cell

IT Cell

Login

ਫਤਹਿ ਕਾਲਜ, ਰਾਮਪੁਰਾ ਫੂਲ, ਬਠਿੰਡਾ ਦੇ ਪੰਜਾਬੀ ਵਿਭਾਗ ਵੱਲੋਂ ਮਿਤੀ 20 ਜਨਵਰੀ 2022 , ਸਮਾਂ ਸਵੇਰੇ 11.30 ਵਜ਼ੇ ਨੂੰ ਵਿਸ਼ਾ : ਅਜੋਕੇ ਸੰਦਰਭ ਵਿੱਚ ਮਾਤ ਭਾਸ਼ਾ ਤੇ ਸਿੱਖਿਆ ਦਾ ਸੰਬੰਧ ਉੱਪਰ online ਵੇਬਿਨਰ ਕਰਵਾਇਆ ਜਾ ਰਿਹਾ ਹੈ । ਇਹ webinar zoom ਅਤੇ ਕਾਲਜ ਦੇ YouTube ਚੈਨਲ ਉੱਪਰ ਲਾਈਵ ਹੋਵੇਗਾਂ। ਪ੍ਰੋਫੈਸਰ ਸਾਹਿਬਾਨ ਨੂੰ ਬੇਨਤੀ ਹੈ ਕੀ ਇਸ webinar ਦਾ ਲਿੰਕ ਸਮੂਹ ਵਿਦਿਆਰਥੀਆਂ ਦੇ ਗਰੁਪ, ਸ਼ੋਸ਼ਲ ਮੀਡੀਆ, ਵਟਸਐਪ ਦੇ ਸਟੇਟਸ ਆਦਿ ਉੱਪਰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਦਾ ਫਾਇਦਾ ਉਠਾ ਸਕਣ।

YouTube ਲਿੰਕ

https://youtu.be/b6yrnm18Js0

ਵੱਲੋਂ

Assistant Director Academic

9041035003