Webinar on “Psychological Approach Towards Effective Teaching “ on 2nd February 2022, at 11:30 (IST) through Zoom App.
Department of Education, Fateh Group of Institutions, Rampura Phul, Bathinda is organizing a webinar on “Psychological Approach Towards Effective Teaching “ on 2nd February 2022, at 11:30 (IST) through Zoom App. The Speaker of the webinar will be Dr. Rakesh Dubey , Principal , Meera College of Education, Sardulewala. This webinar will run live on the college’s Facebook page and…
ਅਜੋਕੇ ਸੰਦਰਭ ਵਿੱਚ ਮਾਤ ਭਾਸ਼ਾ ਤੇ ਸਿੱਖਿਆ ਦਾ ਸੰਬੰਧ ਉੱਪਰ online ਵੇਬਿਨਰ ਕਰਵਾਇਆ ਜਾ ਰਿਹਾ ਹੈ ।
ਫਤਹਿ ਕਾਲਜ, ਰਾਮਪੁਰਾ ਫੂਲ, ਬਠਿੰਡਾ ਦੇ ਪੰਜਾਬੀ ਵਿਭਾਗ ਵੱਲੋਂ ਮਿਤੀ 20 ਜਨਵਰੀ 2022 , ਸਮਾਂ ਸਵੇਰੇ 11.30 ਵਜ਼ੇ ਨੂੰ ਵਿਸ਼ਾ : ਅਜੋਕੇ ਸੰਦਰਭ ਵਿੱਚ ਮਾਤ ਭਾਸ਼ਾ ਤੇ ਸਿੱਖਿਆ ਦਾ ਸੰਬੰਧ ਉੱਪਰ online ਵੇਬਿਨਰ ਕਰਵਾਇਆ ਜਾ ਰਿਹਾ ਹੈ । ਇਹ webinar zoom ਅਤੇ ਕਾਲਜ ਦੇ YouTube ਚੈਨਲ ਉੱਪਰ ਲਾਈਵ ਹੋਵੇਗਾਂ। ਪ੍ਰੋਫੈਸਰ ਸਾਹਿਬਾਨ ਨੂੰ ਬੇਨਤੀ ਹੈ ਕੀ ਇਸ webinar ਦਾ ਲਿੰਕ ਸਮੂਹ…